Funny status in Punjabi
1.ਧੁੰਧ ਤਾਂ ਸਵੇਰੇ ਅੱਜ ਅੈਵੇ ਪਈ ਸੀ ਜਿਵੇਂ Undertaker ਨੇ ਆਉਣਾ ਹੁੰਦਾ
2.ਤੇਰੇ ਪਿਆਰ ਦਾ ਪਤਾ ਨੀ ਕਿਹੜਾ ਵਾਇਰਸ ਸੀ…ਮੇਰੇ ਦਿਲ ਦੀਆ ਫਾਈਲਾਂ ਕਰਪਟ ਕਰ ਗਿਆ
3.ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ….ਜੇ ਮੇਰੇ ਕੋਲ……..ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ
4.ਜਦੋਂ ਵੀ ਪਾਪ ਦਾ ਘੜਾ ਭਰ ਜਾਵੇ … ਤਾ ਉਸਨੂੰ ਹਟਾ ਕੇ ਡ੍ਰਮ ਲਗਾ ਲੈਣਾ ਚਾਹੀਦਾ ਹੈ।
- ਮੈ ਅਪਨੀ ਸਹੇਲੀ ਦਾ ਹੱਥ ਫੜ ਕੇ ਕਿਹਾ..you…are So Hot Baby.. ਓਹਨੇ ਖਿੱਚ ਕੇ ਥੱਪੜ ਮਾਰਿਆ ਤੇ ਕਿਹਾ ..??
- ਬੇਸ਼ਰਮ ਮੈਨੂੰ 103 ਬੁਖਾਰ ਚੜ੍ਹੀਆ ਹੈ ਤੇ ਤੈਨੂੰ ਆਸ਼ਕੀ ਸੁੱਝ ਰਹੀ ਆ..
- ਤੇਰੇ ਪਿਅਾਰ ਚ਼ ਪੲੇ ਵਿਛੋੜੇ ਨੀ ਮੁੰਡਾ ਟੋਭੇ ਚ਼ ਮਾਰੇ ਰੋੜੇ ਨੀ। …ਨਾਲ 3-4 ਕਮਲੇ ਰਲਾੲੀ ਫਿਰਦਾ ਹਾੲੇ ਨੀ ਹਿਲ ਗਿਅਾ ਦਿਮਾਗ ਤੇਰੇ ਯਾਰ ਦਾ ਸੋਟੀ ਦੀ ਰਫ਼ਲ ਬਨਾੲੀ ਫਿਰਦਾ 😜😜😜‼
- 4 ਕਣੀਆਂ ਕੀ ਪੈ ਜਾਂਦੀਆਂ , ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ
- ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ maggie ਤੇ noodles ਤੱਕ ਨਹੀਂ ਬਨਾਨੇ ਆਉਂਦੇ।
- ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
- ਪਤਨੀ : ਮੈਂ ਚਲੀ ਘਰ ਛੱਡ ਕੇ
- ਪਤੀ : ਮੈਂ ਚਲਿਆ ਨਿਰਮਲ ਬਾਬਾ ਕੋਲ
- ਪਤਨੀ : ਹਾਏ !! ਮੈਨੂੰ ਮੰਗਣ ਲਈ
- ਪਤੀ : ਨਹੀਂ। .. ਇਹ ਦੱਸਣ ਕਿਰਪਾ ਸ਼ੁਰੂ ਹੋ ਗਈ
- ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
- ਚੰਨ ਤੇ ਲਿਖ ਦੇਵਾਂ ਨਾਮ ਤੇਰਾ… ਇਹ ਮੇਰਾ ਦਿਲ ਚਾਹੁੰਦਾ ਏ..ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ
-
- ਬੰਬ ਚਲਾਣੇ ਕੁੱਕੜ ਵਾਲੇ ਤੇ ਨਖਰੇ laden ਵਾਲੇ
-
-
- ਦਰਦ ਦਿਲਾ ਦੇ ਘੱਟ ਜਾਂਦੇ ਜੇ ਰਿਸ਼ਤੇਦਾਰ ਥੋੜਾ ਮੁਹ ਬੰਦ ਕਰ ਲੇਂਦੇ
-
-
- ਬੇਬੇ ਤੇਰੇ ਪੁੱਤ ਸਿਆਣੇ ਪਿੱਛੇ ਪਈਆਂ ਨੇ ਕੁੜੀਆਂ ਹੱਥ ਧੋ ਕੇ, ਕਿਤੇ ਕੋਈ Canada ਵਾਲੀ ਲੈ ਨਾ ਜਾਵੇ ਤੈਥੋਂ ਖੋਹ ਕੇ…
-
-
-
- ਦਾਰੂ ਪੀ ਕੇ Fb ਤੇ ਅਾੲੀ ਦਾ ………ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ
-
-
-
-
- Husband ਤੇ Wife ਲਡ਼ਾਈ ਕਰ ਰਹੇ ਸੀ
-
-
- Husband :- ਸਾਲੀ ਕੁੱਤੀ
-
-
- wife :- ਸਾਲਾ ਕੁੱਤਾ
-
-
- bacha :- hehehe ਮੈ ਸਾਲਾ ਕਤੂਰਾ 😀
-
-
- ਸਾਲਾ ਮੇਰੇ whatsapp ਤੇ ਇੱਕ ਬੰਦਾ ਇੰਨੀ ਉਦਾਸ shayari ਕਰਦਾ ਹੈ …….ਕਿ ਹੁਣ ਤਾ ਮੈਂ ਵੀ ਉਸਦੀ girlfriend ਨੂੰ miss ਕਰਨ ਲਗ ਪਿਆ ਹਾਂ
- ਕੁੜੀ : ਕਿਥੇ ਹੈ ਜਾਨ ਮੇਰੀ?
- ਮੁੰਡਾ: bank ਚ
- ਕੁੜੀ: ਮੈਨੂੰ 10,000 ਫੋਨੇ ਲਈ ਤੇ 3000 ਕਪੜਿਆਂ ਲਈ ਚਾਹੀਦਾ
- ਮੁੰਡਾ: Blood ਬੈਂਕ ਚ ਆ
- “ਖੂਨ ਪਿਏਗੀ ਖੂਨ…”
- ਕੰਮ ਕਾਰ ਤੋ ਵੇਹਲੇ ਆ #babbu mann ਦੇ ਚੇਲੇ ਆ
- ਤੂੰ ਇਹ ਨਾ ਸੋਚ ਕਿ ਛੱਡ ਦਏਂਗੀ ਤਾ ਟੁੱਟ ਜਾਊਂਗਾ … ਕਮੀਨਾ ਆ ..ਤੇਰੇ ਤੋ ਵੀ ਚੰਗੀ ਫਸਾਉਂਗਾਂ।
- ਜਰੂਰੀ ਨਹੀਂ ਕਿ ਕੁੜੀ Ignore ਕਰ ਰਹੀ ਹੋਵੇ ਕੀ ਪਤਾ ਉਸਦਾ Net ਖਰਾਬ ਹੋਵੇ 😀
- ਪੰਜਾਬ ਵਿਚ ਕੁੱਕੜੀ ਤੇ ਫੁੱਕਰੀ ਸੱਭ ਤੋਂ ਵੱਧ ਮਾਰੀ ਜਾਂਦੀ ਹੈ ॥
- Office ਸਰਕਾਰੀ ਹੋ ਯਾ Private , ਚਲਦਾ ਇੱਕ ਹੀ ਅਸੂਲ ਤੇ ਹੈ ਤੁਹਾਨੂੰ ਤੁਹਡਾ ਬੋਸ ਤੇ ਤੁਹਾਡੇ ਬੋਸ ਨੂੰ ਤੁਸੀਂ ਨਾਲਾਇਕ ਸਮਝਦੇ ਹੋ
- ਕੁੜੀ ਕਦੀ ਨਹੀਂ ਮੁੰਡੇ ਨੂੰ ਪਰ੍ਪੋਸ ਕਰਦੀ
- ਓਹ ਤੇ ਹਿਮਤ ਨਾਲ ਫਸੋਣੀ ਪੈਂਦੀ ਆ
- ਹੁੰਦੀ ਮੁੰਡੇ ਨਾਲੋ ਕੁੜੀ ਕਾਹਲੀ
- ਪਰ ਬੇਜ਼ਤੀ ਤੇ ਮੁੰਡੇ ਨੂੰ ਹੀ
More funny status:
- ਚਿੱਟੇ ਸੂਟ ਤੇ ਕਾਲਾ ਫੁੱਲ ਕਢਾਈ ਦਾ..ਜਦੋ ਤੇਰੀ ਯਾਦ ਆਵੇ…DJ ਲਾ ਕੇ ਭੰਗੜਾ ਪਾਈਦਾ
- ਵੇ ਮੇਥੋਂ ਵੱਧ ਤੇਨੂੰ ਕਿਹੜੀ ਚਾਅ ਲਉਗੀ..ਜਿਹੜੀ ਚਾਅ ਲਉਗੀ ਸਿਰ ਪੜਵਾ ਲਉਗੀ।
- ਬੜੇ ਦਿਨਾਂ ਬਾਅਦ ਅੱਜ #Phone ਤੇ ਉਸਦੀ ਅਵਾਜ਼ ਸੁਣੀ ਤਾਂ ਦਿਲ ਨੇ ਧੜਕਦੇ ਹੋਏ ਕਿਹਾ,ਜਲਦੀ ਯਾਦ ਕਰ #ਕੰਜਰਾ ਆਹ ਕਿਹੜੀ ਆ
- ਲੋਕ ਕਹਿੰਦੇ Congress ਗਈ BJP ਆ ਗਈ , ਹੁਣ ਅੱਛੇ ਦਿਨ ਆਉਣਗੇ ,ਪਰ ਕਮਲਿਆਂ ਨੂੰ ਇਹ ਨਹੀ ਪਤਾ ਬਾਈ Gangadhar Hi Shaktimaan ਆ
- ਤੇਰਾ ਪਿਆਰ ਨਾ ਆਵੇ ਸਮਝ ਕੂੜੇ..ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ..ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ ਏ..main temple run ਵਾਂਗ ਤੇਰੇ ਪਿਛੇ ਰਹਾ ਭੱਜਦਾ
- ਭੁੱਖੇ ਨੂੰ ਰੋਟੀ ਤੇ smartphone ਵਾਾਲੇ ਨੂੰ charger ਦੇਨਾ ਪੁੰਨ ਦਾ ਕੰਮ ਹੈ… ਸ਼ਾਸਤਰਾਂ ਚ ਲਿਖਣਾ ਰਿਹ ਗਿਆ ਸੀ।
- ਲਿਖਿਆ ਨੰਬਰ ਯਾਰੋ Napkin ਤੇ ਹੀ ਰਹਿ ਗਿਆ,ਤੇਰੇ ਤੋਂ ਕੁੜੀ set ਨਈਂ ਹੋਣੀਂ ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ
[Thanks]
Tags:#punjabi #whatsapp #status #punjabi #whatsapp #status #video #new #punjabi #whatsapp #status #whatsapp #status #punjabi #whatsapp #status #video #funny #videos #funny, #new #punjabi #funny #video #punjabi #song #whatsapp #status #whatsapp #love #status #funny #new #whatsapp #status #punjabi #comedy #status of the #whatsapp #whatsapp #funny #video #punjabi #latest #songs #whatsapp #love #status #video #whatsapp #emotional #status #whatsapp #sad #status #new #status
Att
ReplyDeleteVery Good Panjabi Status..
ReplyDeleteAttitude Status for FB Profile Pic
Attitude Status for Whatsapp in Hindi
Attitude Images for Boys & Girls
Attitude Status for FB in Hindi
It was really great blog provide helpful information !
ReplyDeleteStatus in Punjabi – Whatsapp Status in Punjabi