Skip to main content

Best Fb status Punjabi - Facebook Punjabi status

ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ, ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ.
 Share On Whatsapp




ਸਾਡੇ ਚੋਂ ਐਬ ਨਾਂ ਲੱਭ 
ਆਪਣੇ ਲਈ ਵੈਦ ਲੱਭ...
 Share On Whatsapp




ਅਣਜਾਣ😔 ਜਿਹੇ ਰਹਿੰਦੇ ਸੀ ਤਾਂ ਚੰਗੇ✌ਹੁੰਦੇ ਸੀ। 
ਉਲਜਣਾ ਵੱਧ 
ਗਇਆ😭 ਨੇ ਜਦੋ ਦੇ ਸਮਝਦਾਰ🤩 ਹੋਏ ਆ...
 Share On Whatsapp




ਜਦੋਂ ਮੌਲ ਵਿੱਚ ਮਨ ਲਾਲਚਾਇਆ. 
ਜਦੋਂ ਥੁੜ ਗਈ ਟੌਪ ਲਈ ਮਾਇਆ. 
ਨੀ ਉਦੋਂ ਯਾਦ ਆਉਣਾ ਜੱਟ ਨੇ. 
ਮਹਿੰਗੀ ਚੀਜ਼ ਨੂੰ ਜਦੋਂ ਤੂੰ ਹੱਥ ਪਾਇਆ. 
ਨੀ ਉਦੋਂ ਯਾਦ ਆਉਣਾ ਜੱਟ ਨੇ..
 Share On Whatsapp




ਤੂੰ ਦਿਲੋ❤️ਉਹਨਾ ਦਾ ਕਰਦਾ ਰਿਹਾ.. 
ਨਾ ਸਕਿਆ🚫ਸਮਝ ਮਖੌਲਾ🙇🏻ਨੂੰ.
 Share On Whatsapp




ਫੋਟੋਅਾਂ🔘 # delete # ਹੋ ਸਕਦੀਆਂ ਹਨ 
ਫੋਨ ਚੋਂ ਫੋਨ 📳📴ਨੰਬਰ #delete # ਹੋ ਸਕਦਾ ਹੈ 
ਕਿਸੇ ਨਾਲ ਬਿਤਾਏ ਪਲ ਤੇ ਯਾਦਾਂ ਕਦੇ # delete # ਨਹੀ ਹੋ ਸਕਦੀਆਂ .
 Share On Whatsapp




ਨੀ ਚੇਤੇ ਕਰਕੇ ਅੱਜ ਵੀ ਅੱਖੀਆਂ ਡੁੱਬਦੀਆਂ ਨੇ 
ਉਹਦੀਆਂ ਨਜ਼ਰਾਂ ਅਜੇ ਵੀ ਪਿੱਠ ਤੇ ਚੁੱਭਦੀਆਂ ਨੇ
 Share On Whatsapp




ਟਾਇਮ ਵੀ ਬਦਲਦਾ ਜਾਂਦਾ, 
ਆਪਣੇ ਹਿਸਾਬ ਨਾਲ, 
ੲੇਨੀ ਤਾਂ ਉਮਰ ਵੀ ਨਹੀ ਸੀ, 
ਜਿੰਨੇ ਸਬਕ ਸਿੱਖ ਲਏ ਅਸੀ 
 Share On Whatsapp




ਕਿਸਮਤ ਨਾਲ ਜੇ ਟੱਕਰੇ ਤਾਂ ਇੱਕ ਗੱਲ ਪੁੱਛਣੀ ਏ, ਜੇ ਕਿਸਮਤ ਵਿੱਚ ਨਹੀਂ ਜਿੰਦਗੀ ਵਿੱਚ ਕਿਉਂ ਆਇਆ ਸੀ
 Share On Whatsapp




ਪਾਣੀ ਦੀਆਂ ਛੱਲਾਂ ਨੇ 
ਸੀਨੇ ਵਿੱਚ ਦਿਲ ਕਾਲੇ � 
ਮੂੰਹ ਤੇ ਮਿੱਠੀਆਂ ਗੱਲਾਂ ਨੇ..
 Share On Whatsapp




ਤੇਰਾ ਚੈਕ ਨਾਲ ਦੀਆ ਚੰਨਾ ਮੈਚਿੰਗਾ 
ਵੇ ਨਾ ਅੱਲੜ ਰੰਗਾਓੁਦੀ ਰਹਿ ਜਾਵੇ
 Share On Whatsapp




ਹੁਣ ਯਾਰ ਯਾਰ ਦੀ ਰੰਨ ਤੇ ਅੱਖ ਰੱਖ ਲੈਦੇ ਨੇ . 

ਕਾਹਦੀ ਯਾਰੀ ਪਿੰਠ ਤੇ ਛੁਰਾ ਚਲਾਉਦੇ ਨੇ.
 Share On Whatsapp

#Akha Vich Akha 👀 Paa k Kad Lainda #Jaan Ni_ 😉 
� 
� 
Shaklo #Shreef Munda Aklo #Tufaan Ni_ 
 Share On Whatsapp




#ShiMLa tAh sAreYa nE #ghuMya_ 🤐 


Dso kOn kOn gYa #siRhinD bai_
 Share On Whatsapp




J mAi pYaAr nAaL rEhnDi sAjjNa _ 😍 

Naa Tuu biGdya kAr nAa tUu biGdya kAr _
 Share On Whatsapp





#Velliya'n Da Bna k Nitt #MOur Rkhda_ 😉 
� 
� 
Utto #Sanjay_Dutt Wali Munda Bna k #TOur Rkhda_
 Share On Whatsapp




MurGe Da #ShoNki 🐓 !! 
KitHe #PuJiye Na SArda_ 
� 
� 
RaNG TeRa #GLaBi _ 
JivE 😍 #NoTe #2_HZar Da 
 Share On Whatsapp




ਜੇ ਬੂਟੇ🌱ਔਰ ਬੋਹੜ ਚ'👐ਫਰਕ਼ ਜਾਣਦਾ ਏਂ 
ਤਾਂ💪SaaDeYa ਜੜਾਂ🌿ਨਾਲ ਪੰਗੇ ਲੈਣੇ ਬੰਦ✋ਕਰਦੇ.
 Share On Whatsapp




#ਬੇਰੁਜ਼ਗਾਰੀ ਪੇ ਗਈ ਭਾਰੀ, ਮਹਿੰਗੀ ਕਰੀ ਪੜਾਈ ਤੇ 
#ਰਿਸ਼ਵਤਖੋਰੀ ਮੱਲੋ-ਜ਼ੋਰੀ , ਆ ਗਈ ਬਿਨਾ ਬੁਲਾਈ ਤੇ 
ਮਾੜੇ ਦੀ ਏਥੇ ਸੁਣਦਾ ਨਾਂ ਕੋਈ , ਇਹ ਬਣ ਗਿਆ ਏ ਦਸਤੂਰ 
ਸੁਪਨੇ ਹੋ ਗਏ ਚੂਰ ਭਗਤ ਸਿਆ , ਸੁਪਨੇ ਹੋ ਗਏ ਚੂਰ
 Share On Whatsapp




ਮੇਰਾ ਯਾਰ ਸੋਹਣਾ ਹੱਦੋਂ ਵੱਧ, 
ਜਿਵੇਂ ਚਾਨਣ ਕੋਈ ਹਨੇਰੇ ਵਿੱਚ, 
ਫੁੱਲ ਦੇਖ ਕੇ ਉਹਨੂੰ ਖਿੜਦੇ ਨੇ, 
ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ. ..
 Share On Whatsapp




ਕਹਿੰਦੀ ਤੇਰੇ ਨਾਲ ਪਾ ਕੇ ਪਿਆਰ, 
ਮੈਥੋਂ ਬਰਦਾਸ਼ਤ ਤੇਰੀ ਜੁਦਾਈ ਨੀ ਹੁੰਦੀ, 
ਮੈਂ ਕਿਹਾ ਅਸੀਂ ਵੀ ਹੋਗੇ ਫੇਲ ਪੇਪਰਾਂ ਚੋਂ, 
ਸਾਥੋਂ ਸਾਲੀ ਪੜਾਈ ਨੀ ਹੁੰਦੀ. ..
 Share On Whatsapp




ਕੁਝ ਐਬ ਮੇਰੇ ਵਿੱਚ ਐਸੇ ਨੇ, 
ਜੋ ਮੈਥੋਂ ਛੱਡੇ ਜਾਣ ਨਾ, 
ਹੱਥ ਜੋੜ ਜਿਨ੍ਹਾਂ ਨੂੰ ਮੰਗਿਆ ਰੱਬ ਤੋਂ, 
ਉਹ ਦਿਲ ਚੋਂ ਕੱਢੇ ਜਾਣ ਨਾ..
 Share On Whatsapp




ਤੂੰ ਪੈਸੇ ਨੂੰ ਸੀ ਪਿਆਰ ਬਣਾਇਆ, 
ਤੇਰੀ ਡੋਰ ਹੱਥਾਂ ਚੋਂ ਛੁੱਡ ਗਈ. ... 
ਨੀ ਤੂੰ ਤਾਂ ਨਿਕਲੀ ਲਿਫਾਫੇ ਵਰਗੀ, 
ਜਿਧਰ ਨੂੰ ਵੇਖੀ ਹਵਾਂ ਵਗਦੀ, 
ਬਸ ਉਧਰ ਨੂੰ ਹੀ ਉੱਡ ਗਈ. ..
 Share On Whatsapp




ਅੱਖਾਂ ਵਿਚ ਹੰਜੂ ਵੀ ਨਹੀਂ 
ਤੇ ਦਿਲੋਂ ਅਸੀਂ ਖ਼ੁਸ਼ ਵੀ ਨਹੀਂ 
ਕਾਹਦਾ ਹਕ਼ ਤੇਰਾ ਵੇ ਸੱਜਣਾ 
ਅਸੀਂ ਹੁਣ ਤੇਰੇ ਕੁੱਝ ਵੀ ਨਹੀਂ।|
 Share On Whatsapp

Comments

Popular posts from this blog

Top 100+ Attitude Whatsapp Status in Hindi

          Attitude Whatsapp Status in Hindi : Lots of people loves to show their Attitude through Status on Social Media. For those, we are sharing a special collection in this post.  Whatsapp is one of the most popular social chatting apps in the world. Its simplicity makes it more user friendly where other applications have unwanted features which makes them more heavy and slower. Mostly young boys and girls like to use Attitude Status on their Whatsapp account. Why? Answer is simple, it shows your personality towards your friends and all. A person with normal status is not so highlighted, am I right? Yeah, even where if you have applied a High Attitude Whatsapp Status then people more like to check your profile again and again. So this article is all about  Attitude Whatsapp Status in Hindi .  Attitude Whatsapp Status in Hindi ✮  Attitude Hindi Whatsapp Status  ✮ खून में उबाल आज भी खानदानी है 😎 ….दुनिय...

ATT Punjabi Status In Punjabi Language,Desi Punjabi Status For Facebook and Whatsapp

ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,  ਨੀ ਦਿਲੋਂ ਜਮਾ ਖੰਡ ਬੱਲੀਏ... 👈😎 Copy Status   Share On Whatsapp ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫  ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌  ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊  ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏 Copy Status   Share On Whatsapp ਬੈਠ ਜਾਂਦੇ ਆ ਨੀ ❤️DiL ਿਵੱਚ ਅੜ ਕੇ ਆਹ ਮਿੱਠੇ ਮਿੱਠੇ ਜਹੇ #Jatt BaLiYe 👔👑 Copy Status   Share On Whatsapp ਕਿਸੇ ਨੂੰ #ਖਰੀਦਣਾ ਨੀ 👍😉  ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ,  ਨੀ ਦਿਲੋਂ ਜਮਾ ਖੰਡ ਬੱਲੀਏ... 👈😎 Copy Status   Share On Whatsapp ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫  ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌  ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊  ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏 Copy Status   Share On Whatsapp ਬੈਠ ਜਾਂਦੇ ਆ ਨੀ ❤️DiL ਿਵੱਚ ਅੜ ਕੇ ਆਹ ਮਿੱਠੇ ਮਿੱਠੇ ਜਹੇ #Jatt BaLiYe 👔👑 Copy Status   Share On Whatsapp ਕਿਸੇ ਨੂੰ #ਖਰੀਦਣਾ ਨੀ 👍😉  ਕਿਸੇ ਅੱਗੇ ਵਿਕਣਾ ਨੀ 👎😄  ਸਦਾ ੲ...

Top Cool Love and Attitude Desi status for Girls & Boys in Hindi

                             FB Status and Whatsapp Status feature will be helpful in this situation. So today I am sharing my collection for  Attitude Status for Whatsapp . Choose any of the  Desi Status  give below and set of your social walls. I hope you would like this collection for  best attitude status for Whatsapp , Don't forget to share these  Love status messages  on social media like Facebook, Twitter etc. Attitude Quotes Status तो तुने ‪हजार पढे होंगे.. लेकिन मेरा Status 1 बार ही पढा होगा… क्योकि यँहा Status Copy-Paste से नहीं  TYPING से बनते हैं अकेला ही चला था अपनी मंजिल के लिये मैं तो, पर बेरोजगार लोग मिलते गये और Whatsapp Group बनता गया.. Zindagi Tu Bhi Azma Le, Kisne Tujhe Roka Hai... Andaz Apna Aisa Hai Jise Dekh Kar Tu Kya, Hai Koi Bhochakaa Hai.... बाप के सामने अय्याशी, और हमारे सामने बदमाशी, बेटा, भूल कर भी मत करियो. इत...